Warning: unlink(/home/rrxqjwgi/vijayindersingla.com/system/storage/cache/cache.catalog.language.1749036692): No such file or directory in /home/rrxqjwgi/vijayindersingla.com/system/library/cache/file.php on line 135 ਘਰਾਚੋਂ ਸਬਿਆਚਾਰਕ ਮੇਲੇ

ਘਰਾਚੋਂ ਸਬਿਆਚਾਰਕ ਮੇਲੇ

ਹਲਕੇ ਦੇ ਪਿੰਡ ਘਰਾਚੋਂ ਵਿੱਚ ਨੌਜਵਾਨਾਂ ਦੁਆਰਾ ਮੰਗਲਵਾਰ ਨੂੰ ਆਯੋਜਿਤ ਘਰਾਚੋਂ ਸਬਿਆਚਾਰਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਬੁਲਾਏ ਜਾਣ 'ਤੇ ਬਹੁਤ ਸਨਮਾਨ ਮਹਿਸੂਸ ਹੋਇਆ। ਇਸ ਮੇਲੇ ਵਿੱਚ ਪੰਜਾਬ ਦੇ ਨਾਮਵਰ ਗਾਇਕਾਂ ਗੁਲਰੇਜ਼ ਅਖ਼ਤਰ ਅਤੇ ਆਰ-ਨੇਤ ਨੇ ਪੰਜਾਬ ਦੇ ਸਭਿਆਚਾਰ ਨਾਲ ਜੁੜੇ ਗੀਤਾਂ ਰਾਹੀਂ ਬਹੁਤ ਚੰਗਾ ਸਮਾਂ ਬੰਨਿਆ।

ਰਿਪੋਰਟ ਕਾਰਡ
ਮੈਨੀਫੈਸਟੋ - 2022